male gladani, Georgia ਕਹਿੰਦੇ ਨੇ ਜੋੜੀਆਂ ਉਪਰੋਂ ਬਣਕੇ ਆਉਂਦੀਆਂ ਨੇ ਤੇ ਜੇ ਇੱਕ ਵਾਰੀ ਕੋਈ ਜੋੜੀ ਬਣਜੇ_ ਤੇ ਫੇਰ ਉਹਨਾਂ ਦੇ ਨਾਂ ਵੀ ਅੱਡ ਨਹੀਂ ਹੋ ਸਕਦੇ
ਕੋਈ ਸੋਹਣੀ ਬਿਨਾਂ ਮਹੀਵਾਲ ਦਾ ਨਾਂ ਨੀ ਲੈਂਦਾ _ਰਾਂਝੇ ਬਿਨਾਂ ਕੋਈ ਹੀਰ ਨਹੀਂ ਕਹਿੰਦਾ _ ਹਰ ਮਿਰਜੇ ਦੀ ਇੱਕ ਸਾਹਿਬਾ ਏ _ ਸ਼ਿਰੀ ਬਾਜੋਂ ਫਰਹਾਦ ਨੀਂ ਰਹਿੰਦਾ _ ਤੇ